Learn how to get Free YouTube subscribers, views and likes
Get Free YouTube Subscribers, Views and Likes

ਜਾਪ | Nitnem Panj bania | ਨਿਤਨੇਮ ਪੰਜ ਬਾਣੀਆ | नितनेम |nitnem |ਨਿਤਨੇਮ | japji sahib path choupai 447

Follow
Satgur pyare

ਧੁਰ ਕੀ ਬਾਣੀ ਆਈ || ਤਿਨਿ ਸਗਲੀ ਚਿੰਤ ਮਿਟਾਈ ||
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੇਹਰ ਸਦਕਾ ਸਾਡੇ ਚੈਨਲ ਦਾ ਨਿਮਾਣਾ ਜਿਹਾ ਯਤਨ ਹੈ ਕਿ ਅੰਮ੍ਰਿਤ ਰੂਪੀ ਪੰਜ ਬਾਣੀਆ ਦੇ ਨਿਤਨੇਮ ਨੂੰ ਸੰਗਤਾਂ ਦੇ ਘਰ ਘਰ ਪਹੁੰਚਾਇਆ ਜਾਵੇ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਪਣੇ ਪਿਆਰੇ ਖਾਲਸੇ ਨੂੰ ਹੁਕਮ ਹੈ ਕਿ ਰੋਜਾਨਾ ਅੰਮ੍ਰਿਤ ਰੂਪੀ ਬਾਣੀਆ ਦਾ ਨਿਤਨੇਮ ਕਰਨ .ਜਿਸ ਨਾਲ ਮਾਨਸਿਕ, ਆਤਮਿਕ ਅਤੇ ਸਰੀਰਕ ਸੁੱਖ ਦੀ ਪ੍ਰਾਪਤੀ ਹੋਵੇ .
ਸਾਡੇ ਚੈਨਲ ਉੱਪਰ ਰੋਜਾਨਾ ਨਿਤਨੇਮ ਬਾਣੀਆ ਦਾ ਜਾਪ upload ਕੀਤਾ ਜਾਂਦਾ ਹੈ ਸਾਰੀ ਸੰਗਤ ਮਨੋ ਬਿਰਤੀਆ ਨੂੰ ਇਕਾਗਰ ਕਰਕੇ ਬਾਣੀਆ ਸਰਵਣ ਕਰਿਆ ਕਰੋ ਜੀ
ਬਾਣੀ ਪੜਦਿਆ ਤੋਂ ਬਹੁਤ ਪ੍ਰਕਾਰ ਦੀਆਂ ਭੁੱਲਾ ਹੋ ਜਾਂਦੀਆ ਹਨ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਾਰੀ ਸੰਗਤ ਨੇ ਮੁਆਫ ਕਰਨਾ ਜੀ
Channel @satgurpyare
by ਰਣਵੀਰ ਸਿੰਘ ਪੰਧੇਰ
Date 01062024 Saturday
ਮਿਤੀ 01 ਜੂਨ 2024 ਸਨੀਵਾਰ

posted by bukskinn25